Rozana spokesman

ਸਿੱਧੂ ਮੂਸੇਵਾਲੇ ਨੇ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ RozanaSpokesman Punjabi Newspaper 2019

2019.09.26 09:57 rozanaspokesman1214 ਸਿੱਧੂ ਮੂਸੇਵਾਲੇ ਨੇ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ RozanaSpokesman Punjabi Newspaper 2019

ਸਿੱਧੂ ਮੂਸੇਵਾਲੇ ਨੇ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ RozanaSpokesman Punjabi Newspaper 2019 submitted by rozanaspokesman1214 to u/rozanaspokesman1214 [link] [comments]


2019.09.23 13:54 rozanaspokesman1214 2021 ਦੀ ਮਰਦਮਸ਼ੁਮਾਰੀ ਮੋਬਾਈਲ ਐਪ ਨਾਲ ਹੋਵੇਗੀ Rozana Spokesman


ਨਵੀਂ ਦਿੱਲੀ : ਦੇਸ਼ ਦੀ ਮਰਦਮਸ਼ੁਮਾਰੀ ਦੇ 140 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਮੋਬਾਈਲ ਐਪ ਨਾਲ ਅੰਕੜੇ ਇਕੱਤਰ ਕੀਤੇ ਜਾਣਗੇ। ਲਗਭਗ 33 ਲੱਖ ਮੁਲਾਜ਼ਮ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਸੋਮਵਾਰ ਨੂੰ ਮਰਦਮਸ਼ੁਮਾਰੀ ਵਿਭਾਗ ਦੇ ਉਦਘਾਟਨ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ 'ਚ ਪਹਿਲੀ ਵਾਰ 2021 ਦੀ ਮਰਦਮਸ਼ੁਮਾਰੀ ਡਿਜ਼ੀਟਲ ਤਰੀਕੇ ਨਾਲ ਹੋਵੇਗੀ।
https://www.rozanaspokesman.in/news/nation/230919/mobile-app-will-be-used-in-census-2021-amit-shah.html
submitted by rozanaspokesman1214 to u/rozanaspokesman1214 [link] [comments]


2019.09.23 09:36 rozanaspokesman1214 ਟਰਾਈਸਿਟੀ 'ਚ ਤੇਜ਼ੀ ਨਾਲ ਵਧ ਰਿਹੈ ਮੈਡੀਕਲ ਨਸ਼ਾ Rozana Spokesman

ਚੰਡੀਗੜ੍ (ਤਰੁਣ ਭਜਨੀ) : ਸ਼ਹਿਰ ਵਿਚ ਅਫ਼ੀਮ, ਹੈਰੋਇਨ, ਗਾਂਜਾ ਅਤੇ ਚਰਸ ਤੋਂ ਇਲਾਵਾ ਮੈਡੀਕਲ ਨਸ਼ਾ ਤੇਜ਼ੀ ਨਾਲ ਵਧ ਰਿਹਾ ਹੈ। ਨਾਰਕੋਟਿਕਸ ਕੰਟਰੋਲ ਬਿਉਰੋ (ਐਨ ਸੀ ਬੀ) ਅਤੇ ਚੰਡੀਗੜ ਪੁਲਿਸ ਨੇ ਬੀਤੇ ਕੁੱਝ ਸਮੇਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਬੈਨ ਕੀਤੇ ਗਏ ਨਸ਼ੇ ਦੇ ਟੀਕੇ ਅਤੇ ਦਵਾਈਆਂ ਸਣੇ ਕਈਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
https://www.rozanaspokesman.in/lifestyle/health/230919/medical-drugs-are-on-the-rise-in-tricity.html
submitted by rozanaspokesman1214 to u/rozanaspokesman1214 [link] [comments]


2019.09.14 12:13 rozanaspokesman1214 ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲੇਗਾ 2 ਸਾਲਾਂ ਦਾ ਵਰਕ ਵੀਜ਼ਾ Punjabi News Paper 2019 Rozana Spokesman

ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲੇਗਾ 2 ਸਾਲਾਂ ਦਾ ਵਰਕ ਵੀਜ਼ਾ Punjabi News Paper 2019 Rozana Spokesman submitted by rozanaspokesman1214 to u/rozanaspokesman1214 [link] [comments]


2019.09.10 13:37 rozanaspokesman1214 ਕਸ਼ਮੀਰ ਲਈ ਮੋਦੀ ਦਾ ਮਿਸ਼ਨ 'Apple', 8000 ਕਰੋੜ ਦੀ ਆ ਰਹੀ ਹੈ ਸਕੀਮ Punjabi Newspaper Rozana Spokesman

ਜੰਮੂ - ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਹੋਏ ਲੱਗਭੱਗ ਇੱਕ ਮਹੀਨਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਪਾਬੰਦੀਆਂ 'ਚ ਢਿੱਲ ਦਿੱਤੀ ਜਾ ਰਹੀ ਹੈ..
https://www.rozanaspokesman.in/farming/farmers-issues/100919/modis-mission-apple-for-kashmir-8000-crore-scheme-coming.html
submitted by rozanaspokesman1214 to u/rozanaspokesman1214 [link] [comments]


2019.09.07 12:32 rozanaspokesman1214 ਮੋਦੀ ਸਰਕਾਰ ਵੇਚ ਰਹੀ ਹੈ ਸਸਤਾ ਸੋਨਾ, ਇਸ ਤਰ੍ਹਾਂ ਉਠਾ ਸਕਦੇ ਹੋ ਫਾਇਦਾ Rozana Spokesman

ਮੋਦੀ ਸਰਕਾਰ ਵੇਚ ਰਹੀ ਹੈ ਸਸਤਾ ਸੋਨਾ, ਇਸ ਤਰ੍ਹਾਂ ਉਠਾ ਸਕਦੇ ਹੋ ਫਾਇਦਾ Rozana Spokesman submitted by rozanaspokesman1214 to u/rozanaspokesman1214 [link] [comments]


2019.08.27 10:30 rozanaspokesman1214 ਪਾਕਿਸਤਾਨ ਨੇ ਸਤਲੁਜ 'ਚ ਛੱਡਿਆ ਜ਼ਹਿਰੀਲਾ ਪਾਣੀ! Rozana Spokesman

ਪੰਜਾਬ- ਪੰਜਾਬ ਵਿਚ ਆਇਆ ਹੜ੍ਹ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਵੱਲੋਂ ਵੀ ਸਤਲੁਜ ਵਿਚ ਜ਼ਹਿਰੀਲਾ ਪਾਣੀ ਛੱਡੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿਸ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚਲੇ ਲੋਕ ਬਿਮਾਰ ਪੈ ਰਹੇ ਹਨ। ਇੰਨਾ ਹੀ ਨਹੀਂ ਇਸ ਜ਼ਹਿਰੀਲੇ ਪਾਣੀ ਕਾਰਨ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਜਦਕਿ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਛੇ ਥਾਵਾਂ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਹਨ। ਜਿਸ ਦੇ ਪਾਣੀ ਨੇ ਚੜ੍ਹਦੇ ਪੰਜਾਬ ਦੇ ਸਰਹੱਦੀ ਖੇਤਰ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।
https://www.rozanaspokesman.in/news/punjab/270819/pakistan-releases-poisonous-water-in-sutlej.html
submitted by rozanaspokesman1214 to u/rozanaspokesman1214 [link] [comments]


2019.08.27 10:27 rozanaspokesman1214 ਭਾਜਪਾ ਲੀਡਰਾਂ ਦੀ ਮੌਤ ਪਿੱਛੇ ਵਿਰੋਧੀ ਧਿਰ ਦਾ ਹੱਥ- ਸਾਧਵੀ ਪ੍ਰਗਿਆ Rozana Spokesman

ਨਵੀਂ ਦਿੱਲੀ: ਆਪਣੇ ਵਿਵਾਦਾਂ ਵਾਲੇ ਬਿਆਨਾਂ ਕਰਕੇ ਆਏ ਦਿਨ ਚਰਚਾਵਾਂ ਵਿਚ ਰਹਿਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਤੇ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਨੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਬੀਜੇਪੀ ਨੇਤਾਵਾਂ ਦੀ ਮੌਤ ਬਾਰੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਕਿਸੇ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ। ਸਾਧਵੀ ਪ੍ਰੱਗਿਆ ਨੇ ਸੋਮਵਾਰ ਨੂੰ ਮ੍ਰਿਤਕ ਬੀਜੇਪੀ ਲੀਡਰਾਂ ਦੀ ਯਾਦ ਵਿਚ ਕਰਵਾਈ ਸ਼ਰਧਾਂਜਲੀ ਸਭਾ ਵਿਚ ਇਹ ਵਿਵਾਦਿਤ ਬਿਆਨ ਦਿੱਤਾ। ਦੱਸ ਦਈਏ ਹਾਲ ਹੀ ਵਿਚ ਬੀਜੇਪੀ ਦੇ ਦੋ ਵੱਡੇ ਨੇਤਾਵਾਂ ਦਾ ਦੇਹਾਂਤ ਹੋ ਗਿਆ ਹੈ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਤ ਹੋ ਗਈ। ਸਾਧਵੀ ਦਾ ਇਹ ਬਿਆਨ ਇਨ੍ਹਾਂ ਦੋਵਾਂ ਲੀਡਰਾਂ ਦੀ ਮੌਤ ਦੇ ਹਵਾਲੇ ਨਾਲ ਸਬੰਧਤ ਹੈ।
https://www.rozanaspokesman.in/news/nation/270819/opposition-behind-the-death-of-bjp-leaders-sadhvi-pragya.html
submitted by rozanaspokesman1214 to u/rozanaspokesman1214 [link] [comments]


2019.08.27 10:24 rozanaspokesman1214 ਜਦੋਂ ਮੈਂ ਬਿਨ੍ਹਾਂ ਟਿਕਟ ਫੜਿਆ ਗਿਆ Rozana Spokesman

ਇਹ ਗੱਲ 1969 ਦੀ ਹੈ। ਲਗਭਗ ਅੱਧੀ ਸਦੀ ਪਹਿਲਾਂ ਦੀ। ਮੈਂ ਉਦੋਂ ਆਰੀਆ ਕਾਲਜ ਲੁਧਿਆਣਾ ਵਿਚ ਪੰਜਾਬੀ ਦਾ ਪਾਰਟ ਟਾਈਮ ਲੈਕਚਰਾਰ ਸਾਂ। ਦਰਅਸਲ ਮੈਂ ਅਗੱਸਤ 1968 ਤੋਂ ਲੈ ਕੇ 31 ਮਾਰਚ ਤਕ ਸਰਕਾਰੀ ਕਾਲਜ ਲੁਧਿਆਣਾ ਵਿਚ ਪੰਜਾਬ ਦਾ ਆਰਜ਼ੀ ਲੈਕਚਰਾਰ ਰਿਹਾ ਸਾਂ। ਇਸੇ ਸਾਲ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ.ਏ. ਕਰ ਕੇ ਲੱਗਾ ਸਾਂ। ਇਹ ਮੇਰੇ ਅਧਿਆਪਨ ਕਰੀਅਰ ਦੀ ਸ਼ੁਰੂਆਤ ਸੀ। ਉਨ੍ਹਾਂ ਦਿਨਾਂ ਵਿਚ ਹੀ ਮੇਰਾ ਇਕ ਜਮਾਤੀ ਤੇ ਦੋਸਤ ਮੱਘਰ ਸਿੰਘ ਆਰੀਆ ਕਾਲਜ ਪੰਜਾਬੀ ਦਾ ਲੈਕਚਰਾਰ ਲੱਗਾ ਹੋਇਆ ਸੀ।
#RozanaSpokesman #PunjabiNewspaper #PunjabNews
submitted by rozanaspokesman1214 to u/rozanaspokesman1214 [link] [comments]


2019.08.27 09:45 rozanaspokesman1214 ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦਾ ਹੋਇਆ ਦਿਹਾਂਤ Rozana Spokesman

ਮੁਕੇਰੀਆਂ : ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਸਵੇਰੇ 3 ਵਜੇ ਆਖ਼ਰੀ ਸਾਹ ਲਿਆ। ਉਹਨਾਂ ਦਾ ਦੇਹਾਂਤ 58 ਸਾਲ ਦੀ ਉਮਰ ਵਿਚ ਹੋਇਆ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਜਨੀਸ਼ ਬੱਬੀ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਜ਼ੇਰੇ ਇਲਾਜ ਸਨ ,ਜਿਥੇ ਉਨ੍ਹਾਂ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਜਨੀਸ਼ ਕੁਮਾਰ ਬੱਬੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਵਿਚ ਮੁਕੇਰੀਆਂ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।
https://www.rozanaspokesman.in/news/punjab/270819/congress-mla-rajneesh-babis-death.html
submitted by rozanaspokesman1214 to u/rozanaspokesman1214 [link] [comments]


2019.08.27 09:41 rozanaspokesman1214 ਹਰਿਆਣਾ ਸਟੀਲਰਜ਼ ਨੇ ਬੰਗਾਲ ਵਰੀਅਰਜ਼ ਅਤੇ ਯੂਪੀ ਯੋਧਾ ਨੇ ਪੁਣੇਰੀ ਪਲਟਨ ਨੂੰ ਦਿੱਤੀ ਕਰਾਰੀ ਹਾਰ Rozana Spokesman

ਪ੍ਰੋ ਕਬੱਡੀ ਲੀਗ- ਆਖਰੀ ਮਿੰਟਾਂ ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਤੇ ਹਰਿਆਣਾ ਸਟੀਲਰਜ਼ ਨੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿਚ ਬੰਗਾਲ ਵਰੀਅਰਜ਼ ਨੂੰ ਰੋਮਾਂਚਕ ਅੰਦਾਜ਼ ਵਿਚ 36-33 ਨਾਲ ਹਰਾਇਆ। ਨਵੀਨ ਦੀ ਜਗ੍ਹਾਂ ਖੇਡ ਰਹੇ ਵਿਨੈ ਨੇ ਹਰਿਆਣਾ ਨੂੰ ਸੁਪਰ ਰੇਡਕਰ ਕੇ ਜ਼ਬਰਦਸਤ ਸ਼ੁਰੂਆਤ ਦਿਲਵਾਈ। ਵਿਨੈ ਨੇ ਸ਼ੁਰੂਆਤੀ ਮਿੰਟਾਂ ਵਿਚ ਹੀ ਮਹਿੰਦਰ ਸਿੰਘ, ਰਿੰਕੂ ਨਰਵਾਲ ਅਤੇ ਜੀਵਾ ਕੁਮਾਰ ਵਰਗੇ ਦਿੱਗਜ਼ ਡਿਫੈਂਡਰਾਂ ਨੂੰ ਬਾਹਰ ਭੇਜਿਆ। 12ਵੇਂ ਮਿੰਟ ਵਿਚ ਹਰਿਆਣਾ ਨੂੰ ਆਲ ਆਊਟ ਕਰ ਕੇ ਮੈਚ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ।
https://www.rozanaspokesman.in/news/punjab/270819/haryana-steelers-beat-bengal-warriors-and-up-yoddha-to-puneri-paltan.html
submitted by rozanaspokesman1214 to u/rozanaspokesman1214 [link] [comments]


2019.08.27 08:18 rozanaspokesman1214 ਹਿਮੇਸ਼ ਰੇਸ਼ਮੀਆ ਨੇ ਰਾਨੂੰ ਮੰਡਲ ਨੂੰ ਪਹਿਲੇ ਗੀਤ ਲਈ ਦਿੱਤੇ ਇੰਨੇ ਲੱਖ, ਸੁਣਕੇ ਉੱਡਣਗੇ ਹੋਸ਼ Rozana Spokesman

ਨਵੀਂ ਦਿੱਲੀ : ਬੰਗਾਲ ਦੇ ਰੇਲਵੇ ਸਟੇਸ਼ਨ `ਤੇ ਗੀਤ ਗਾ ਕੇ ਭੀਖ ਮੰਗਣ ਵਾਲੀ ਗਰੀਬ ਔਰਤ ਰਾਨੂੰ ਮੰਡਲ ਦੀ ਕਿਸਮਤ ਬਦਲ ਗਈ ਹੈ। ਹਾਲ ਹੀ ਵਿੱਚ ਰਾਨੂੰ ਮੰਡਲ `ਏਕ ਪਿਆਰ ਕਾ ਨਗਮਾ ਹੈ` ਗਾ ਕੇ ਰਾਤੋ ਰਾਤ ਸੁਪਰਸਟਾਰ ਬਣ ਗਈ, ਉਸ ਦੀ ਇੱਕ ਵੀਡੀਓ ਦੇ ਕਾਰਨ ਰਾਨੂੰ ਮੰਡਲ ਨੇ ਪੂਰੇ ਦੇਸ਼ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਨੂੰ ਮੰਡਲ ਹੁਣ ਬਾਲੀਵੁੱਡ ਵਿੱਚ ਵੀ ਆਪਣੀ ਕਿਸਮਤ ਅਜ਼ਮਾਉਣ ਵਾਲੀ ਹੈ। ਬਾਲੀਵੁੱਡ ਗਾਇਕ ਹਿਮੇਸ਼ ਰੇਸ਼ਮੀਆ ਨੇ ਆਪਣੇ ਸਟਾਗਰਾਮ ਅਕਾਉਂਟ `ਤੇ ਰਾਨੂੰ ਮੰਡਲ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ` ਚ ਰਾਨੂੰ ਮੰਡਲ ਆਪਣੀ ਫਿਲਮ `ਹੈਪੀ ਹਾਰਡਿਨ ਐਂਡ ਹੀਰ` ਦਾ ਗੀਤ `ਤੇਰੀ ਮੇਰੀ` ਗਾਉਂਦੇ ਦਿਖਾਈ ਦਿੱਤੇ ਸਨ।
https://www.rozanaspokesman.in/entertainment/bollywood/270819/ranu-mandal-first-come-out-himesh-reshammiya.html
submitted by rozanaspokesman1214 to u/rozanaspokesman1214 [link] [comments]


2019.08.26 11:58 rozanaspokesman1214 ਹੱਥ ਧੋਣ ਵਾਲੇ ਤੇ ਕੀਟਾਣੂ ਨਾਸ਼ਕ ਉਤਪਾਦਾਂ ਦੀਆਂ ਕੀਮਤਾਂ 'ਤੇ ਹੋਵੇਗਾ ਸਰਕਾਰ ਦਾ ਕਾਬੂ Rozana Spokesman

ਨਵੀਂ ਦਿੱਲੀ : ਸੈਨੇਟਰੀ ਨੈਪਕਿਨ, ਹੈਂਡਵਾਸ਼, ਕੀਟਾਣੂ ਨਾਸ਼ਕ ਉਤਪਾਦਾਂ ਅਤੇ ਡਾਇਪਰ ਜਲਦ ਹੀ ਕੀਮਤ ਕੰਟਰੋਲ ਲਿਸਟ 'ਚ ਸ਼ਾਮਲ ਹੋ ਸਕਦੇ ਹਨ। ਇਸ ਲਈ ਸਰਕਾਰ ਜ਼ਰੂਰੀ ਸਫ਼ਾਈ ਉਤਪਾਦਾਂ ਦੀ ਇਕ ਸੂਚੀ ਨੂੰ ਅੰਤਮ ਰੂਪ ਦੇ ਰਹੀ ਹੈ। ਇਨ੍ਹਾਂ ਦੀ ਸੂਚੀ ਅਗਲੇ ਦੋ ਮਹੀਨਿਆਂ ਤਕ ਜਾਰੀ ਕੀਤੀ ਜਾ ਸਕਦੀ ਹੈ, ਭਾਵ ਹੁਣ ਇਨ੍ਹਾਂ ਦੀ ਕੀਮਤ ਵੀ ਕੰਟਰੋਲ ਦਾਇਰੇ 'ਚ ਹੋਵੇਗੀ। ਸੂਚੀ ਨੂੰ ਪ੍ਰਾਇਮਰੀ ਤੇ ਸੈਕੰਡਰੀ ਦੋ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ। ਪ੍ਰਾਇਮਰੀ ਸੂਚੀ 'ਚ ਸ਼ਾਮਲ ਉਤਪਾਦਾਂ ਦੀ ਕੀਮਤ ਕੰਟਰੋਲ ਹੋਵੇਗੀ, ਜਦੋਂ ਕਿ ਸੈਕੰਡਰੀ ਸੂਚੀ 'ਚ ਸ਼ਾਮਲ ਉਤਪਾਦਾਂ ਲਈ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਨ੍ਹਾਂ ਦੀ ਕੀਮਤ ਵੀ ਸਸਤੀ ਹੋਵੇ।
https://www.rozanaspokesman.in/news/business/260819/government-to-control-prices-of-hand-wash-and-disinfectant-products.html
submitted by rozanaspokesman1214 to u/rozanaspokesman1214 [link] [comments]


2019.08.26 11:57 rozanaspokesman1214 ਹੁਣ ਘਰ ਮਿਲਣ ਦਾ ਰਾਹ ਹੋਵੇਗਾ ਆਸਾਨ Rozana Spokesman

ਨਵੀਂ ਦਿੱਲੀ: ਦੇਸ਼ ਭਰ ਵਿਚ ਫਸੇ ਰਿਹਾਇਸ਼ੀ ਪ੍ਰਾਜੈਕਟਾਂ ਵਿਚ ਫਲੈਟ ਖਰੀਦਣ ਵਾਲੇ ਲੱਖਾਂ ਘਰਾਂ ਨੂੰ ਇਸ ਹਫ਼ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰੀਅਲ ਅਸਟੇਟ ਕੰਪਨੀਆਂ ਦੀ ਨਕਦੀ ਦੀ ਘਾਟ ਨੂੰ ਦੂਰ ਕਰਨ ਅਤੇ ਘਰਾਂ ਦੇ ਖਰੀਦਦਾਰਾਂ ਨੂੰ ਉਨ੍ਹਾਂ ਦੇ ਘਰ ਮਿਲਣ ਲਈ ਇਸ ਹਫਤੇ ਇੱਕ ਵਿੱਤੀ ਸਹਾਇਤਾ (ਤਣਾਅ ਫੰਡ) ਦਾ ਐਲਾਨ ਕੀਤਾ ਜਾ ਸਕਦਾ ਹੈ।
https://www.rozanaspokesman.in/news/business/260819/real-estate-company-gets-financial-help-for-complete-his-project.html
submitted by rozanaspokesman1214 to u/rozanaspokesman1214 [link] [comments]


2019.08.26 11:54 rozanaspokesman1214 ਐਮਬੀਬੀਐਸ ਪ੍ਰੀਖਿਆ ਪਾਸ ਕਰਨ ਵਾਲੀ ਕਸ਼ਮੀਰ ਦੇ ਰਾਜੌਰੀ ਦੀ ਪਹਿਲੀ ਲੜਕੀ Rozana Spokesman

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚ ਇਨ੍ਹਾਂ ਦਿਨਾਂ ਵਿਚ ਹਾਲਾਤ ਠੀਕ ਨਹੀਂ ਚਲ ਰਹੇ। ਇਸ ਦੌਰਾਨ ਰਾਜੌਰੀ ਦੇ ਇਰਿਮ ਸ਼ਮੀਮ ਨੇ ਐਮ ਬੀ ਬੀ ਐਸ ਦੀ ਪ੍ਰੀਖਿਆ ਪਾਸ ਕਰ ਕੇ ਸਫਲਤਾ ਦਾ ਨਵਾਂ ਮੁਕਾਮ ਹਾਸਲ ਕੀਤਾ ਹੈ। ਅੱਜ ਉਹ ਹਰ ਨਿਊਜ਼ ਚੈਨਲ ਅਤੇ ਅਖਬਾਰ ਦੀ ਸਿਰਲੇਖ ਬਣੀ ਹੋਈ ਹੈ। ਇਰਮੀਮ ਸ਼ਮੀਮ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀ ਪਹਿਲੀ ਗੁੱਜਰ ਔਰਤ ਹੈ ਜਿਸ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੀ ਐਮਬੀਬੀਐਸ ਪ੍ਰੀਖਿਆ ਪਾਸ ਕੀਤੀ ਹੈ।
https://www.rozanaspokesman.in/news/nation/260819/irmim-shamim-is-first-gujjar-woman-from-jks-rajouri-to-crack-aiims-e.html
submitted by rozanaspokesman1214 to u/rozanaspokesman1214 [link] [comments]


2019.08.26 11:52 rozanaspokesman1214 ਜਾਣੋ ਜੀ-7 ਕੀ ਹੈ ਅਤੇ ਇਸ ਦੇ ਕੰਮਾਂ ਬਾਰੇ Rozana Spokesman

ਨਵੀਂ ਦਿੱਲੀ: ਜੀ-7 (ਗਰੁੱਪ ਆਫ ਸੱਤਵੇਂ) ਦਾ 45ਵਾਂ ਸ਼ਿਖਰ ਸੰਮੇਲਨ ਫਰਾਂਸ ਦੇ ਬਿਏਰਿਟਜ਼ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਸੰਮੇਲਨ ਵਿਚ ਹਿੱਸਾ ਲੈਣ ਲਈ ਬਿਯਾਰੀਤਜ਼ ਪਹੁੰਚ ਚੁੱਕੇ ਹਨ। ਸੱਤ ਵਿਕਸਤ ਦੇਸ਼ਾਂ (ਜੀ -7) ਦੇ ਇਸ ਸਮੂਹ ਦੀ ਬੈਠਕ ਲਈ ਭਾਰਤ ਵਿਸ਼ੇਸ਼ ਸੱਦੇ ਵਾਲਾ ਮੈਂਬਰ ਹੈ। ਪੀਐਮ ਮੋਦੀ 25 ਅਤੇ 26 ਅਗਸਤ ਨੂੰ ਫਰਾਂਸ ਵਿਚ ਹੋਣ ਵਾਲੇ ਜੀ -7 ਸੰਮੇਲਨ ਵਿਚ ਫਰਾਂਸ ਦੇ ਰਾਸ਼ਟਰਪਤੀ ਦੇ ਸੱਦੇ ਤੇ ਵਾਤਾਵਰਣ, ਜਲਵਾਯੂ, ਸਮੁੰਦਰਾਂ ਅਤੇ ਡਿਜੀਟਲ ਤਬਦੀਲੀ ਦੇ ਸੈਸ਼ਨਾਂ ਵਿਚ ਸ਼ਾਮਲ ਹੋਣਗੇ।
#PunjabiNewspaper #currentpunjabinewspaper
submitted by rozanaspokesman1214 to u/rozanaspokesman1214 [link] [comments]


2019.08.23 14:44 rozanaspokesman1214 ਨੀਤੀ ਕਮਿਸ਼ਨ ਦੇ ਮੁਖੀ ਦੀ ਚੇਤਾਵਨੀ! 70 ਸਾਲ ਵਿਚ ਸਭ ਤੋਂ ਖ਼ਰਾਬ ਦੌਰ ਵਿਚ ਦੇਸ਼ ਦੀ ਅਰਥਵਿਵਸਥਾ Current Punjabi Newspaper

ਨਵੀਂ ਦਿੱਲੀ: ਆਰਥਿਕ ਮੰਦੀ ਦੀ ਚਿੰਤਾ ਦੌਰਾਨ ਨੀਤੀ ਕਮਿਸ਼ਨ ਦੇ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਜ਼ਰੂਰਤ ਹੈ, ਜਿਸ ਨਾਲ ਨਿੱਜੀ ਖੇਤਰ ਦੀਆਂ ਕੰਪਨੀਆਂ ਨਿਵੇਸ਼ ਲਈ ਅੱਗੇ ਆਉਣ। ਉਹਨਾਂ ਨੇ ਵਿੱਤੀ ਖੇਤਰ ਵਿਚ ਬਣੇ ਦਬਾਅ ਤੋਂ ਨਿਪਟਣ ਲਈ ਵਧੀਆ ਕਦਮ ਚੁੱਕਣ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਨਿੱਜੀ ਨਿਵੇਸ਼ ਤੇਜ਼ੀ ਨਾਲ ਵਧਣ ਕਾਰਨ ਭਾਰਤ ਨੂੰ ਮੱਧ ਆਮਦਨੀ ਦੇ ਘੇਰੇ ਵਿਚੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ।
https://www.rozanaspokesman.in/news/business/230819/india-is-facing-worst-economic-crisis-since-independence-said-niti-ayo.html
#RozanaSpokesman #NewDelhi
submitted by rozanaspokesman1214 to u/rozanaspokesman1214 [link] [comments]


2019.08.23 14:42 rozanaspokesman1214 ਕੌਣ ਹੈ ਉਹ ਮਹਿਲਾ ਆਈਪੀਐਸ ਅਫ਼ਸਰ, ਜਿਸ ਨੇ ਇਕ ਬਾਹੂਬਲੀ ਦੇ ਦਿਲ ਵਿਚ ਪੈਦਾ ਕੀਤਾ ਖ਼ੌਫ਼ Punjabi Newspaper

ਨਵੀਂ ਦਿੱਲੀ: ਬਿਹਾਰ ਵਿਚ ਇਨੀਂ ਦਿਨੀਂ ‘ਲੇਡੀ ਸਿੰਘਮ’ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਬਹੁਤ ਮਸ਼ਹੂਰ ਹੋ ਰਿਹਾ ਹੈ। ਇਹ ਉਹ ਨਾਂਅ ਹੈ ਜਿਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਤੇ ਉਸ ਨੂੰ ਦੇਖਣਾ ਚਾਹੁੰਦਾ ਹੈ। ਮਹਿਜ ਕੁਝ ਸਾਲ ਦੇ ਹੀ ਕਾਰਜਕਾਲ ਵਿਚ ਇਕ ਮਹਿਲਾ ਆਈਪੀਐਸ ਅਫ਼ਸਰ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨਾਲ ਬਾਹੂਬਲੀ ਅਤੇ ਅਪਰਾਧੀਆ ਦੇ ਦਿਲਾਂ ਵਿਚ ਵੀ ਖੌਫ਼ ਪੈਦਾ ਹੋ ਗਿਆ ਹੈ।
#RozanaSpokesman #PunjabiNewspaper #PunjabNews

https://www.rozanaspokesman.in/news/nation/230819/bihar-woman-cop-who-cornered-mokama-mla-anant-singh.html
submitted by rozanaspokesman1214 to u/rozanaspokesman1214 [link] [comments]


2019.08.23 14:39 rozanaspokesman1214 ਫਿਰੋਜ਼ਪੁਰ ਦੇ ਪਿੰਡਾਂ 'ਚ ਹੜ੍ਹ ਨੇ ਮਚਾਈ ਤਬਾਹੀ Rozana Spokesman

ਫਿਰੋਜ਼ਪੁਰ: ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਘੱਟ ਨਹੀਂ ਹੋ ਰਿਹਾ, ਜਿਸ ਦੇ ਚਲਦਿਆਂ ਸਤਲੁਜ ਦੇ ਨਾਲ ਕਈ ਥਾਵਾਂ 'ਤੇ ਬੰਨ੍ਹ ਵੀ ਟੁੱਟ ਗਏ ਹਨ। ਇਸ ਨਾਲ ਅਨੇਕਾਂ ਪਿੰਡ ਹੜ੍ਹ ਦੀ ਚਪੇਟ 'ਚ ਆਏ ਹੋਏ ਹਨ। ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ ਹਨ, ਜੇਕਰ ਗੱਲ ਫਿਰੋਜ਼ਪੁਰ ਜਿਲ੍ਹੇ ਦੀ ਕੀਤੀ ਜਾਵੇ ਤਾਂ ਆਲਮ ਇਹ ਹੈ ਕੀ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨੂੰ ਮੱਛੀ, ਜਮਾਲੀ ਵਾਲਾ, ਗੱਟਾ ਦਲੇਲ 'ਚ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਲਗਾਤਾਰ ਆ ਰਿਹਾ ਹੈ।
https://www.rozanaspokesman.in/news/punjab/230819/floods-in-ferozepur.html
submitted by rozanaspokesman1214 to u/rozanaspokesman1214 [link] [comments]


2019.08.21 08:13 rozanaspokesman1214 Rozana Spokesman Epaper Punjab News by rozana spokesman

Rozana Spokesman Epaper Punjab News by rozana spokesman submitted by rozanaspokesman1214 to u/rozanaspokesman1214 [link] [comments]


2019.08.20 13:43 rozanaspokesman1214 ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਮਿਲਣਗੇ 50 ਹਜ਼ਾਰ ਰੁਪਏ, ਮੋਦੀ ਸਰਕਾਰ ਦੀ ਖ਼ਾਸ ਯੋਜਨਾ Rozana Spokesman

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ 5 ਜੁਲਾਈ ਦੇ ਪਹਿਲੇ ਪੂਰੇ ਬਜਟ ਵਿਚ ‘ਜ਼ੀਰੋ ਬਜਟ ਫਾਰਮਿੰਗ’ ਦਾ ਐਲਾਨ ਕੀਤਾ ਹੈ। ਜਰੂਰੀ ਬੀਜ, ਖਾਦ, ਪਾਣੀ ਆਦਿ ਕੁਦਰਤੀ ਤੌਰ 'ਤੇ ਜ਼ੀਰੋ ਬਜਟ ਦੀ ਖੇਤੀ ਅਧੀਨ ਬਣਾਇਆ ਜਾਂਦਾ ਹੈ। ਇਸ ਦੇ ਲਈ ਨਿਸ਼ਚਤ ਤੌਰ ਤੇ ਵਧੇਰੇ ਮਿਹਨਤ ਲੱਗਦੀ ਹੈ ਪਰ ਖੇਤੀ ਦੀ ਲਾਗਤ ਬਹੁਤ ਘੱਟ ਆਉਂਦੀ ਹੈ ਅਤੇ ਲਾਭ ਵਧੇਰੇ ਹੁੰਦਾ ਹੈ।
https://www.rozanaspokesman.in/farming/progressive-farming/200819/organic-farming-benefits-and-market-paramparagat-krishi-vikas-yojana-p.html
submitted by rozanaspokesman1214 to u/rozanaspokesman1214 [link] [comments]


2019.08.20 13:41 rozanaspokesman1214 ਸੈਕ੍ਰੇਡ ਗੇਮਸ ਸੀਜ਼ਨ 2 ਦੇ ਸੀਨ ‘ਤੇ ਭੜਕੇ ਮਨਜਿੰਦਰ ਸਿੰਘ ਸਿਰਸਾ, ਸੀਨ ਹਟਾਉਣ ਦੀ ਕੀਤੀ ਮੰਗ Rozana Spokesman

ਸੈਕ੍ਰੇਡ ਗੇਮਸ ਸੀਜ਼ਨ 2 ਦੇ ਸੀਨ ‘ਤੇ ਭੜਕੇ ਮਨਜਿੰਦਰ ਸਿੰਘ ਸਿਰਸਾ, ਸੀਨ ਹਟਾਉਣ ਦੀ ਕੀਤੀ ਮੰਗ Rozana Spokesman submitted by rozanaspokesman1214 to u/rozanaspokesman1214 [link] [comments]


http://swiebodzin.info